ਪੰਜਾਬੀ  ਭਾਰਤ  ਦੀ  ਸ਼ਾਨ  ਨੇ | ਅਸੀਂ   ਜਿਥੇ  ਵੀ  ਗਏ  , ਨਵੀਆਂ  ਬੁਲੰਦੀਆਂ  ਹਾਸਿਲ  ਕੀਤੀਆਂ  | ਅਮਰੀਕਾ , ਇੰਗਲੈਂਡ , ਕੈਨੇਡਾ , ਨਿਉ  ਜ਼ੀਲੈਂਡ  – ਅਸੀਂ  ਹਰ  ਪਾਸੇ  ਮਿਹਨਤ  ਕੀਤੀ  ਜਿਸ  ਕਰਕੇ  ਅਸੀਂ  ਸਫਲ  ਹੋਏ  |

punjabimarketrvancouver

ਪੰਜਾਬੀਆਂ  ਵਿਚ  ਪੂਰੀ  ਦੁਨੀਆਂ  ਤੇ  ਰਾਜ  ਕਰਨ  ਦਾ  ਦੱਮ  ਹੈ , ਪਰ  ਉਹਨਾ  ਨੂੰ  ਸਹੀ  ਦਿਸ਼ਾ  ਦੀ  ਲੋਡ  ਹੈ | ਆਹੀ  ਕੰਮ  ਮੈਂ ਕਰਦਾ  ਹਾਂ , ਚੰਗੇ – ਚੰਗੇ  ਮੁੰਡੇ  ਤੇ  ਕੁੜੀਆਂ  ਨੂੰ  ਵਿਦੇਸ਼ਾਂ  ਵਿਚ  ਚੰਗੀ  ਸਿੱਖਿਆ  ਲਈ  ਭੇਜ  ਕੇ | ਇਸ  ਦੇ  ਨਾਲ  ਉਹਨਾ  ਦੀ  ਨੀਹ  ਤੇ  ਵੱਧੀਆ  ਬਣਦੀ  ਹੀ  ਹੈ  , ਅਤੇ  ਨਾਲ  ਉਹਨਾ ਦੀ  ਤਰੱਕੀ  ਵੀ  ਪੱਕੀ  ਹੋ  ਜਾਂਦੀ  ਹੈ |

ਤੁਹਾਡੇ  ਸਾਮਣੇ  ਅਸੀਂ  ਪੇਸ਼  ਕਰਨ  ਜਾ  ਰਹੇ  ਨੇ  ਵੀਡੀਓ  ਪ੍ਰਸ਼ੰਸਾਵਾਂ  | ਆ  ਸਾਡੇ  ਪੰਜਾਬ  ਦੇ  ਉਹ  ਮਿੱਤਰ  ਅਤੇ  ਭੈਣ  – ਭਰਾ  ਨੇ  ਜਿਹਨਾਂ  ਨੂੰ  ਕੈਨੇਡਾ  ਵੀਸਾ  ਦੇ  ਵਿਚ  ਸਫਲਤਾ  ਮਿਲੀ  ਹੈ  , ਜਿਸਦੇ  ਕਰਕੇ  ਹੁਣ  ਐਂਨਾ  ਦਾ  ਭਵਿੱਖ  ਸਫਲ  ਅਤੇ  ਕਾਮਯਾਬ  ਹੋ  ਗਯਾ  ਹੈ  |

ਜਲੰਧਰ  ਤੋਂ  ਕੈਨੇਡਾ






ਅੰਮ੍ਰਿਤਸਰ  ਤੋਂ  ਕੈਨੇਡਾ



ਫਿਰੋਜ਼ਪੁਰ  ਤੋਂ  ਕੈਨੇਡਾ


ਗੁਰਦਸਪੂਰ  ਤੋਂ  ਕੈਨੇਡਾ



ਕਪੂਰਥਲਾ  ਤੋਂ  ਕੈਨੇਡਾ


ਖੰਨਾ  ਤੋਂ  ਕੈਨੇਡਾ


ਮੋਗੇ  ਤੋਂ  ਕੈਨੇਡਾ


ਹੋਲੀ – ਹੋਲੀ  ਪੂਰਾ  ਪੰਜਾਬ  ਹੀ  ਕੈਨੇਡਾ  ਜਾ ਰਿਹਾ  ਹੈ

ਇਕੱਲੇ  ਆ  ਹੀ  ਨਹੀਂ , ਮੈਂ  ਪੂਰੇ  ਪੰਜਾਬ  ਦੇ  ਬੱਚਿਆਂ  ਦੇ  ਵਿਜੈ  ਲਵਾਏ  ਨੇ | ਅਜਨਾਲਾ , ਬਟਾਲਾ, ਬਿਆਸ , ਢਿਲਵਾਂ , ਫਤੇਹਗਢ੍ਹ  ਚੂੜੀਆਂ , ਫਤੇਹਗਢ੍ਹ  ਸਾਹਿਬ , ਕੋਟਕਪੂਰਾ , ਮੁਕੇਰੀਆਂ , ਨਵਾਂਸ਼ਹਿਰ , ਪੱਟੀ , ਸੰਗਰੂਰ , ਸ੍ਰੀ  ਹਰਿ  ਗੋਬਿੰਦਪੁਰ  ਤੇ  ਤਰਨ  ਤਾਰਨ  !












Best Canada Student Visa – Vinay Hari

ਇਹ  ਤੇ  ਬਸ  ਸ਼ੁਰੂਆਤ  ਹੈ  – ਤੇ  ਅਗਲਾ  ਨੰਬਰ  ਤੁਹਾਡਾ  ਵੀ  ਹੋ  ਸਕਦਾ  ਹੈ  | ਰੁਕੋ  ਨਾ , ਮੇਰੇ  ਨਾਲ  ਮੁਲਾਕਾਤ  ਸਾਂਝੀ  ਕਰੋ  ਤੇ  ਆਪਣੀ  ਪ੍ਰੋਫਾਈਲ  ਭੇਜੋ  | ਅਪਣਾ  ਜੀਵਨ  ਸਫ਼ਲ  ਬਣਾਓ , ਸਹੀ  ਤਰੀਕੇ  ਨਾਲ  ਕੈਨੇਡਾ  ਜਾਕੇ  |

For any further help regarding filing your case for Canada VISA:

+91-73075-30886

Live Chat

logo-available_on_the_app_storelogo-_android-_google-_play-_store-_app-_internal-001