ਪੰਜਾਬੀਆਂ ਲਈ ਕੈਨੇਡਾ ਵਰਗੀ ਰੀਸ ਨਹੀ |
ਕੈਨੇਡਾ ਦੁਨੀਆਂ ਦਾ ਇਕੱਲਾ developed ਦੇਸ਼ ਹੈ ਜਿਥੇ ਪੰਜਾਬੀ ਨੂੰ official ਭਾਸ਼ਾ ਦੀ ਮਾਨਤਾ ਮਿਲੀ ਹੋਈ ਹੈ | ਇਸ ਦੇਸ਼ ਦੇ ਵਿਚ ਮਿਹਨਤੀ ਲੋਕਾਂ ਲਈ ਰਹਿਣਾ ਸੌਖਾ ਹੈ , ਚੰਗੇ ਪੈਸੇ ਕਮਾਉਣਾ ਹੋਰ ਵੀ ਸੌਖਾ ਹੈ , ਤੇ ਸੁਖ – ਚੈਨ ਦੀ ਜ਼ਿੰਦਗੀ ਬਿਤਾਉਣਾ ਉਸ ਤੋਂ ਵੀ ਸੌਖਾ ਹੈ |
ਕੈਨੇਡਾ ਵਿਚ ਲੱਖਾਂ ਪੰਜਾਬੀ ਵਸਦੇ ਨੇ | ਉਹ ਉਥੇ ਵਧੀਆ ਗੱਡੀਆਂ ਚਲਾ ਰਹੇ ਨੇ | ਓਹਨਾਂ ਨੇ ਡਾਲਰਾਂ ਵਿਚ ਪੈਸੇ ਕਮਾ ਕੇ ਕੋਠੀਆਂ ਪਾਇਆ ਹੋਇਆ ਨੇ | ਹਵਾ – ਪਾਣੀ ਸਾਫ ਹੋਣ ਕਰਕੇ ਓਹਨਾਂ ਦੀਆ ਸਿਹਤਾਂ ਇਕਦਮ tip-top ਨੇ |
ਤੁਸੀਂ ਵੀ ਕੈਨੇਡਾ ਜਾ ਸਕਦੇ ਹੋ | ਤੁਸੀਂ ਵੀ ਓਹਨਾਂ ਦੀਆ ਸੜਕਾਂ ਤੇ ਗੱਡੀਆਂ ਚਲਾ ਸਕਦੇ ਹੋ | ਤੁਸੀਂ ਵੀ ਡਾਲਰਾਂ ਵਿਚ ਪੈਸੇ ਕਮਾ ਸਕਦੇ ਹੋ ਅਤੇ ਸਾਫ ਸੁਥਰੀ ਜ਼ਿੰਦਗੀ ਜੀ ਸਕਦੇ ਹੋ |
ਅੱਜ ਕੈਨੇਡਾ ਦਾ defence minister ਇੱਕ ਸਿੱਖ ਹੈ | ਕੈਨੇਡਾ ਬਾਰੇ ਸਬ ਕੁਝ ਵਧੀਆ ਹੀ ਵਧੀਆ ਹੈ |
ਦੋਸਤੋਂ , ਮੇਰੀ ਇੱਕ ਗੱਲ ਦਾ ਜਵਾਬ ਦਉ :
ਇਹਨਾਂ ਸਬ ਵਧੀਆ ਹੋਣ ਦੇ ਬਾਅਦ ਵੀ ਤੁਸੀਂ ਹਜੇ ਤਕ ਕੈਨੇਡਾ ਕਿਉਂ ਨਹੀਂ ਗਏ ?
ਤੁਹਾਨੂੰ ਇਹ ਨਹੀਂ ਪਤਾ ਕਿ ਕੈਨੇਡਾ ਕਿਵੇਂ ਜਾਇਆ ਜਾਏ ? ਇਹ ਵੇਖੋ
ਤੁਹਾਡੇ ਪੜ੍ਹਾਈ ਵਿੱਚ ਨੰਬਰ ਘੱਟ ਸੀਗੇ ? ਇਹ ਵੇਖੋ
ਤੁਹਾਡੀ ਪੜ੍ਹਾਈ ਦੇ ਵਿੱਚ ਗੈਪ ਹੈ ? ਇਹ ਵੇਖੋ
ਤੁਹਾਡਾ ਵੀਜ਼ਾ ਪਹਿਲਾ ਰੱਦ ਹੋ ਚੁਕਿਆ ਹੈ ? ਨਿਰਾਸ਼ ਨਾ ਹੋਵੋ , ਇਹ ਵੇਖੋ
ਤੇ ਆ ਵੀ ਵੇਖੋ , ਉਹ ਬੱਚੇ ਜਿੰਨਾਂ ਦਾ 3-4 ਬਾਰ ਵੀਜ਼ਾ ਰੱਦ ਹੋਇਆ , ਸਾਡੇ ਕੋਲ ਆਏ ਤੇ ਓਹਨਾਂ ਦਾ ਵੀਜ਼ਾ ਲੱਗ ਗਿਆ
ਇਹਨਾਂ ਦਾ ਵੀਜ਼ਾ ਪੰਜ ਵਾਰੀ ਰੱਦ ਹੋਇਆ , ਲਾਲਚੀ ਏਜੇਂਟਾਂ ਕਰਕੇ | ਇਹ ਸਾਡੇ ਕੋਲ ਆਏ ਤੇ ਅਸੀ ਇਹਨਾਂ ਦਾ ਵੀਜ਼ਾ ਲਗਵਾ ਦਿੱਤਾ |
ਤੁਹਾਡੇ IELTS ਵਿੱਚ 6 ਬੈਂਡ ਤੋਂ ਘੱਟ ਨੇ ? ਇਹ ਵੇਖੋ
ਤੁਸੀਂ ਬਗੈਰ IELTS ਜਾਣਾ ਚਾਹੁੰਦੇ ਹੋ ? ਇਹ ਵੇਖੋ
ਤੁਸੀਂ ਕੈਨੇਡਾ ਪੜ੍ਹਨ ਦੇ ਹੋਰ ਵਧੀਆ ਕਾਰਣ ਜਾਣਨਾ ਚਾਹੁੰਦੇ ਹੋ ? ਇਹ ਵੇਖੋ
ਤੁਸੀਂ ਮਾਂ – ਪਿਉ ਨੂੰ ਕੈਨੇਡਾ ਬੁਲਾਣਾ ਚਾਹੁੰਦੇ ਹੋ ? ਇਹ ਵੇਖੋ
ਤੁਹਾਨੂੰ ਲੱਗਦਾ ਹੈ ਕਿ ਪੈਸੇ ਡੁੱਬ ਜਾਣਗੇ ?
ਸਾਡੀ ਇਕੱਲੀ ਕੰਪਨੀ ਹੈ ਜਿਹੜੀ ਪੂਰੇ ਪੈਸੇ ਵੀਜ਼ਾ ਲੱਗਣ ਦੇ ਬਾਅਦ ਲੈਂਦੀ ਹੈ | ਤੁਹਾਨੂੰ 2 ਲੱਖ ਦੀ advance ਫ਼ੀਸ ਦੇਣ ਦੀ ਵੀ ਲੋਡ ਨਹੀਂ , ਤੁਸੀਂ ਆਪਣੀ ਅਰਜ਼ੀ ਸਾਡੇ ਕੋਲ ਭੇਜੋ ਤੇ ਅਸੀ ਵੀਜ਼ਾ ਲਗਵਾਉਣ ਵਿੱਚ ਸਹਾਇਤਾ ਕਰਾਂਗੇ , ਤੇ ਜੇ ਵੀਜ਼ਾ ਲੱਗਾ ਤਾਂ ਹੀ ਪੈਸੇ ਲਵਾਂਗੇ | ਅਸੀ ਬੈਂਕ ਤੋਂ ਕਰਜ਼ਾ ਦਲਾਉਣ ਵਿੱਚ ਮਦਦ ਵੀ ਕਰਾਂਗੇ |
ਦੋਸਤੋਂ , ਅੱਜ ਮੌਕਾ ਹੈ ਕੈਨੇਡਾ ਜਾਣ ਦਾ | ਕੈਨੇਡਾ ਸਰਕਾਰ ਬੁਲਾ ਰਹੀ ਹੈ , ਓਹਨਾਂ ਦੇ ਕਾਲਜਾਂ ਵਿੱਚ ਦਾਖ਼ਲਾ ਮਿਲਦਾ ਪਿਆ ਹੈ , ਚੰਗੀ ਜ਼ਿੰਦਗੀ ਬਣਾਉਣ ਦਾ ਇਹੋ ਹੀ ਮੌਕਾ ਹੈ | ਇਹ ਮੌਕਾ ਹੱਥੋਂ ਜਾਉਣ ਨਾ ਦਿਓ , ਕੈਨੇਡਾ ਲਈ apply ਕਰੋ | ਜੇ ਸਾਡੇ ਕੋਲੋਂ ਕਰਵਾਉਣਾ ਚਾਹੋ ਤੇ ਤੁਹਾਡੀ ਮਿਹਰਬਾਨੀ , ਆ ਰਹੇ ਸਾਡੇ ਨੰਬਰ ਅਤੇ ਮੋਬਾਈਲ app |
Canada Study Visa Consultants in Chandigarh – Vinay Hari
For any further help regarding filing your case for Overseas Study VISA:
+91-73075-30886
7 Comments
Join the discussion and tell us your opinion.
Sat shri akal sir.mera name rajni hai.main nursing di student reh chuki aa.2013 vich main pass kitti c 82% mere no c.main further study vaste canada jana cahuni aa .sir ki requirment ne main married ha or ek baby hai .ki main apply kr sakti aa
I need to consult with u but m in delhi.u have office in delhi?
Hello sir i am preet kaur m 2016 ch graduation kiti a and m ielts ni kiti ki m canada dtudy visa lyi apply kr skdi haa
Hello Sir mere nam reema m from Ludhiana main 2013 wich B.A. kiti c P.U. to te us to bad hun tk free ha te bs 6 month da ek accounts kita c main Canada study apply krna chahni a Ku mera 4 sal da gap Canada le laugi
Hlo Sir Mera name ramandeep kaur hai Sir mai ba final kar rahi hai Sir mai computer operettas da diploma kita bt Sir mai Canada jana chaudi hai Sir mai othe ja k job karna chundi hai Sir Ji kita jawe
Sat Shari Akal sir ji mera naam Chiman hai. Me +2 2013 che kiti hai te me Canada study Vish lai apply kar sakda ki.. please jrur daso
Good after noon sir Mera naam pooja hai te mere 5.50 band haan te mai may intake apply krna hai tuci mainu dso ki mera visa lg jaye ga ke nhi plz sir te Mera ik saal da gape but mai b. Tech kr rhi aa hun plz sir i request u plz tell me